Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haa-i. ਪੀੜਾ/ਸ਼ੋਕ ਤੇ ਦੁੱਖ ਬੋਧਕ। bewail, bemoan. ਉਦਾਹਰਨ: ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ Raga Dhanaasaree 4, Chhant 1, 4:2 (P: 690).
|
Mahan Kosh Encyclopedia |
ਵ੍ਯ. ਸ਼ੋਕ ਅਤੇ ਦੁੱਖ ਬੋਧਕ. “ਹਾਇ ਹਾਇ ਕਰੇ ਦਿਨੁ ਰਾਤਿ.” (ਧਨਾ ਛੰਤ ਮਃ ੪) 2. ਦੇਖੋ- ਹਾਇ ਭਾਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|