Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haa-ee. ਹੈਂ। are. ਉਦਾਹਰਨ: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ Raga Sorath 5, 12, 1:1 (P: 611).
|
SGGS Gurmukhi-English Dictionary |
are, exiast as. brother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਇੱਕ ਨੀਲੇ ਰੰਗ ਦੀ ਮੱਖੀ, ਜੋ ਜ਼ਖਮ ਉੱਪਰ ਬੈਠਕੇ ਬਹੁਤ ਕੀੜੇ ਪੈਦਾ ਕਰਦੀ ਹੈ. ਅੰ. Blue Bottle fly। 2. ਸੰ. ਅਸ੍ਤਿ ਦੀ ਥਾਂ ਹਾਈ ਸ਼ਬਦ ਹੈ. “ਤੂੰ ਮੇਰਾ ਗੁਰੁ ਹਾਈ.” (ਸੋਰ ਮਃ ੫) ਤੂੰ ਮੇਰਾ ਗੁਰੂ ਹੈਂ। 3. [ہائے] ਬਹੁਵਚਨ ਬੋਧਕ ਸ਼ਬਦ. ਇਸ ਦਾ ਪ੍ਰਯੋਗ ਸ਼ਬਦਾਂ ਦੇ ਅੰਤ ਹੁੰਦਾ ਹੈ “ਗਿਆਨੀ ਧਿਆਨੀ ਗੁਰ ਗੁਰਹਾਈ.” (ਸੋਦਰੁ) ਗੁਰੁਹਾਇ ਗੁਰੁ. ਦੇਖੋ- ਅੰ. High। 4. ਵਿ. ਹਨਨ ਕਰਤਾ. ਘਾਤਕ. “ਦਲੰ ਹੋਤ ਹਾਈ.” (ਗੁਵਿ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|