Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haajar⒰. 1. ਮੌਜੂਦ, ਹਾਜ਼ਰ ਨਾਜ਼ਰ, ਹਾਜ਼ਰ ਹਜ਼ੂਰ। 2. ਸਾਹਮਣੇ (‘ਮਹਾਨਕੋਸ਼’ ਇਸ ਦੇ ਅਰਥ ‘ਪ੍ਰਤੱਖ’ ਕਰਦਾ ਹੈ)। 3. ਪ੍ਰਤਖ, ਪ੍ਰਗਟ। 4. ਹਾਜ਼ਰੀ ਵਿਚ, ਇਕ ਮਨ (ਇਕਾਗਰ) ਹੋ ਕੇ। 1. present. 2. presence of. 3. manifest, apparent. 4 presence; with full concentration. ਉਦਾਹਰਨਾ: 1. ਹਰਿ ਦਿਸਹਿ ਹਾਜਰੁ ਜਾਹਰਾ ॥ Raga Sireeraag 5, Asatpadee 29, 20:2 (P: 74). 2. ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ Raga Gaurhee 4, Vaar 11:5 (P: 306). 3. ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥ Raga Gaurhee 4, Vaar 23:4 (P: 313). 4. ਹੈ ਹਜੂਰਿ ਹਾਜਰੁ ਅਰਦਾਸਿ ॥ Raga Aaasaa 1, 13, 1:1 (P: 352).
|
SGGS Gurmukhi-English Dictionary |
1. present; manifest, evident. 2. being present, with full attention. 3. presence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਾਜਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|