Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haamaa. ਹਾਮੀ, ਜ਼ੁੰਮੇਵਾਰੀ, ਸਿਫਾਰਸ਼, ਜ਼ਾਮਨੀ, ਹਮਾਇਤ। stands surety, takes responsibility. ਉਦਾਹਰਨ: ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ Raga Maajh 1, Vaar 7ਸ, 1, 2:2 (P: 141).
|
SGGS Gurmukhi-English Dictionary |
recommendation, responsibility for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜਿੰਮੇਵਾਰੀ. ਹਾਂ ਮੈ ਇਸ ਦਾ ਪੱਖੀ ਹਾਂ, ਐਸਾ ਕਹਿਣਾ. ਹਾਮੀ. “ਗੁਰ ਪੀਰੁ ਹਾਮਾ ਤਾਂ ਭਰੇ, ਜਾ ਮੁਰਦਾਰੁ ਨ ਖਾਇ.” (ਮਃ ੧ ਵਾਰ ਮਾਝ) “ਚੋਰ ਕੀ ਹਾਮਾ ਭਰੈ ਨ ਕੋਇ.” (ਧਨਾ ਮਃ ੧) ਦੇਖੋ- ਹਾਮੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|