Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaraa. 1. ਥੱਕ ਗਿਆ, ਰਹਿ ਗਿਆ। 2. ਵਾਲਾ, ਸਮਰਥ। 3. ਹਾਰਦਾ ਹੈ। 1. tired, weary. 2. doer, capable. 3. lose out. ਉਦਾਹਰਨਾ: 1. ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ Raga Jaitsaree 9, 2, 1:1 (P: 703). ਪੇਖੈ ਖੁਸੀ ਭੋਗ ਨਹੀਂ ਹਾਰਾ ॥ (ਥਕਦਾ). Raga Soohee 5, 45, 1:2 (P: 746). 2. ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ Raga Soohee 5, Chhant 2, 1:3 (P: 777). 3. ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥ Raga Maaroo 1, Solhaa 9, 15:3 (P: 1029).
|
SGGS Gurmukhi-English Dictionary |
1. got defeated, became weary of, become tired of. 2. doer, capable of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. niche or earthen bin for milk-boiling pot.
|
Mahan Kosh Encyclopedia |
ਵਿ. ਹਾਰਿਆ ਹੋਇਆ. ਪਰਾਜੈ ਨੂੰ ਪ੍ਰਾਪਤ ਹੋਇਆ. ਹਾਰ ਗਿਆ. “ਕਰਤ ਪਾਪ ਅਬ ਹਾਰਾ.” (ਜੈਤ ਮਃ ੯) 2. ਪ੍ਰਤ੍ਯ. ਵਾਲਾ. “ਸਦਣਹਾਰਾ ਸਿਮਰੀਐ.” (ਸੋਹਿਲਾ) 3. ਸੰ. ਹਰਾਲਯ. ਹਰ (ਅਗਨਿ) ਦਾ ਆਲਯ (ਘਰ). ਨਾਮ/n. ਇੱਕ ਢੋਲ ਦੀ ਸ਼ਕਲ ਦਾ ਮਿੱਟੀ ਦਾ ਪਾਤ੍ਰ, ਜਿਸ ਵਿੱਚ ਪਾਥੀ ਆਦਿ ਨਾਲ ਜਲਾਕੇ ਦੁੱਧ ਸਾਗ ਖਿਚੜੀ ਆਦਿਕ ਪਕਾਉਂਦੇ ਹਨ। 4. ਸੰ. हारा. ਸ਼ਰਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|