Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haaree. 1. ਹਾਰਦਾ, ਗੁਆਉਂਦਾ। 2. ਥਕ ਗਈ, ਰਹਿ ਗਈ। 3. ਪਿਆਰੇ, ਦਿਲ ਚੁਭਾਉਣ ਵਾਲੇ। 4. ਦੂਰ ਕਰਨ ਵਾਲਾ। 1. loses. 2. tired, weary, exhausted. 3. charming. 4. destroyer.
ਉਦਾਹਰਨਾ:
1. ਜਿਨਿ ਸੇਵਿਆ ਤਿਨਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥ Raga Maajh 5, 46, 2:3 (P: 107).
ਜੂਐ ਜਨਮੁ ਸਭ ਬਾਜੀ ਹਾਰੀ ॥ (ਗੁਆ ਲਈ/ਹਾਰ ਦਿੱਤੀ). Raga Maajh 4, Asatpadee 34, 7:2 (P: 130).
2. ਬਨੁ ਬਨੁ ਫਿਰਦੀ ਖੋਜਤੀ ਹਾਰੀ ਬਹੁ ਅਵਗਾਹਿ ॥ Raga Aaasaa 5, Chhant 5, 1 Salok:1 (P: 455).
3. ਜਿਨਿ ਦੀਏ ਭ੍ਰਾਤ ਪੁਤ ਹਾਰੀ ॥ Raga Raamkalee 5, Asatpadee 2, 2:2 (P: 913).
4. ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥ Raga Raamkalee, Kabir, 8, 5:1 (P: 971).

SGGS Gurmukhi-English Dictionary
[var.] From Hāra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਜੂਏ ਆਦਿਕ ਬਾਜੀਆਂ ਵਿੱਚ ਹਾਰਨ ਦੀ ਕ੍ਰਿਯਾ. ਹਾਰ. ਪਰਾਜੈ। 2. ਮੁਸਾਫਰਾਂ ਦਾ ਟੋਲਾ. ਯਾਤ੍ਰੀਆਂ ਦਾ ਝੁੰਡ। 3. ਮੋਤੀ। 4. ਸੰ. हारिन्. ਵਿ. ਲੈ ਜਾਣ ਵਾਲਾ। 5. ਚੁਰਾਉਣ ਵਾਲਾ। 6. ਜਿਸ ਨੇ ਹਾਰ ਪਹਿਨਿਆ ਹੈ. ਹਾਰ (ਮਾਲਾ) ਵਾਲਾ। 7. ਮਨੋਹਰ. ਦਿਲ ਚੁਰਾਉਣ ਵਾਲਾ. “ਜਿਨਿ ਦੀਏ ਭ੍ਰਾਤ ਪੁਤ ਹਾਰੀ.” (ਰਾਮ ਅ: ਮਃ ੫) ਹਾਰੀ ਸ਼ਬਦ ਸ਼ਾਇਦ ਇੱਥੇ “ਹਰਾ” ਦਾ ਰੂਪਾਂਤਰ ਹੈ. ਦੇਖੋ- ਹਰਾ ੬। 8. ਅਗਨਿ, ਜੋ ਦੇਵਤਿਆਂ ਨੂੰ ਬਲਿ ਪਹੁਚਾਉਂਦਾ ਹੈ। 9. ਪ੍ਰਤ੍ਯ. ਵਾਲੀ. “ਪ੍ਰੇਮਾ ਭਗਤਿ ਉਪਾਵਨਹਾਰੀ, ਹਾਰੀ ਨਿੰਦਕ ਬ੍ਰਿੰਦਨ ਦਾਹ.” (ਗੁਪ੍ਰਸੂ) ਨਿੰਦਕ ਦਾਹੁਣ ਨੂੰ ਹਾਰੀ (ਅਗਨਿ). 10. ਸਿੰਧੀ. ਹਲ ਵਾਹੁਣ ਵਾਲਾ. ਹਾਲੀ। 11. ਅ਼. ਮੈਲ ਢੋਣ ਵਾਲਾ ਭੰਗੀ ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits