Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaree-æ. 1. ਹਾਰ ਜਾਈਏ। 2. ਗੁਆਈਏ, ਹਾਰਨਾ ਹੈ। 3. ਸ਼ਰਮਿੰਦੇ ਹੋਈਏ (ਭਾਵ)। 1. lose, waste away. 2. bound to loose. 3. feel ashamed by losing. ਉਦਾਹਰਨਾ: 1. ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥ Raga Sireeraag 5, Chhant 3, 2:5 (P: 80). 2. ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥ (ਵਿਆਰਥ ਹੋਵੇ). Raga Maajh 1, Vaar 24, Salok, 1, 2:3 (P: 149). 3. ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ Raga Aaasaa 1, Vaar 21:4 (P: 474).
|
SGGS Gurmukhi-English Dictionary |
lose, waste.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|