Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaræ. 1. ਗੁਆਏ। 2. ਹਾਰੇ, ਹਾਰਦਾ ਹੈ। 3. ਛਡਦਾ। 4. ਸ਼ਰਮਿੰਦਾ ਹੁੰਦਾ ਹੈ (ਭਾਵ)। 1. lose, waste. 2. loses. 3. give up, renounce. 4. feel ashamed. ਉਦਾਹਰਨਾ: 1. ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ Raga Aaasaa 1, 38, 4:1 (P: 360). 2. ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥ Raga Aaasaa 1, Asatpadee 22, 5:2 (P: 422). 3. ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥ Raga Dhanaasaree 5, 34, 1:2 (P: 679). 4. ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ Raga Saarang 5, 68, 1:1 (P: 1217).
|
SGGS Gurmukhi-English Dictionary |
gets defeated, failes, loses, give up, wastes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|