Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haasal⒰. 1. ਮਾਮਲਾ/ਮਹਸੂਲ ਉਗਰਾਹੁਨ ਦੀ ਸਮਰਥਾ। 2. ਪ੍ਰਾਪਤ। 1. revenue. 2. received. ਉਦਾਹਰਨਾ: 1. ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ Raga Sireeraag 1, 1, 4:2 (P: 14). 2. ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥ Raga Sorath 4, Vaar 28ਸ, 1, 1:2 (P: 653).
|
|