Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiṫ. 1. ਮੋਹ। 2. ਹਿਤੂ, ਪਿਆਰ ਕਰਨ ਵਾਲੇ। 3. ਪਿਆਰ। 4. ਲਈ, ਵਾਸਤੇ। 1. fondness, love, affection. 2. friends, well-wisher. 3. compasion. 4. for. ਉਦਾਹਰਨਾ: 1. ਝੂਠ ਵਿਕਾਰਿ ਜਾਗੈ ਹਿਤ ਚੀਤੁ ॥ Raga Gaurhee 1, 7, 1:2 (P: 153). ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ Raga Devgandhaaree 9, 3, 1:1 (P: 536). ਉਦਾਹਰਨ: ਝੂਠੀ ਜਗ ਹਿਤ ਕੀ ਚਤੁਰਾਈ ॥ (ਦੁਨਿਆਵੀ ਮੋਹ). Raga Maaroo 1, Solhaa 20, 7:1 (P: 1041). 2. ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥ Raga Gaurhee 5, 116, 3:2 (P: 203). ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ (ਪਿਆਰ ਕਰਨ ਵਾਲਾ ਭਰਾ). Raga Dhanaasaree 5, 11, 3:1 (P: 673). ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ (ਹਿਤੂ). Raga Saarang 5, 56, 1:1 (P: 1215). 3. ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥ Raga Gaurhee 5, Baavan Akhree, 51:5 (P: 260). ਮਾਧੋ ਅਬਿਦਿਆ ਹਿਤ ਕੀਨ ॥ Raga Aaasaa Ravidas, 1, 1:1 (P: 486). 4. ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ Sava-eeay of Guru Ramdas, Gayand, 7:2 (P: 1402).
|
SGGS Gurmukhi-English Dictionary |
1. fondness, love, affection. 2. friends, well-wisher. 3. compassion. 4. for, of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. interest, benefit; affection, love friendliness. (2) prep.adv. for, in order to, for the sake of, with a view to.
|
Mahan Kosh Encyclopedia |
ਸੰ. ਵਿ. ਹਿਤਕਾਰੀ. ਭਲਾ ਚਾਹੁਣ ਵਾਲਾ। 2. ਪੱਥ (ਪਥ੍ਯ). “ਬ੍ਰਿਥਾਵੰਤ ਔਖਦ ਹਿਤਾਇ.” (ਭਾਗੁ) 3. ਨਾਮ/n. ਭਲਾਈ। 4. ਪਿਆਰ. “ਹਿਤ ਕਰਿ ਨਾਮੁ ਦ੍ਰਿੜੈ ਦਇਆਲਾ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|