Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hirad⒰. ਅਰਿੰਡ, ਇਕ ਬਦਬੋਦਾਰ ਬੂਟਾ। castro-oil plant. ਉਦਾਹਰਨ: ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥ Raga Gond 4, 4, 3:2 (P: 861).
|
Mahan Kosh Encyclopedia |
(ਹਿਰਡ) ਦੇਖੋ- ਏਰੰਡ. “ਹਿਰਡ ਪਲਾਸ ਸੰਗਿ ਹਰਿ ਬੁਹੀਆ.” (ਬਿਲਾ ਅ: ਮਃ ੪) “ਚੰਦਨ ਨਿਕਟਿ ਵਸੈ ਹਿਰਡੁ ਬਪੁੜਾ.” (ਗੌਂਡ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|