Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hirḋé. 1. ਦਿਲ ਵਿਚ। 2. ਛਾਤੀ (ਮਹਾਨਕੋਸ਼) (‘ਸ਼ਬਦਾਰਥ’ ਤੇ ‘ਦਰਪਣ’ ਅਰਥ ‘ਹਿਰਦੇ ਵਿਚ’ ਹੀ ਕਰਦੇ ਹਨ)। 1. in heart, in mind. 2. chest. ਉਦਾਹਰਨਾ: 1. ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥ (ਦਿਲ ਵਿਚ). Raga Maajh 5, Asatpadee 35, 2:2 (P: 130). ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥ Raga Aaasaa, Dhanaa, 2, 3:2 (P: 488). 2. ਜੈਸੋ ਆਂਡੋ ਹਿਰਦੇ ਮਾਹਿ ॥ (ਪੰਛੀ ਆਂਡੇ ਆਪਣੀ ਛਾਤੀ ਹੇਠ ਰੱਖਦੇ ਹਨ). Raga Maalee Ga-orhaa 5, 3, 3:3 (P: 987).
|
SGGS Gurmukhi-English Dictionary |
1. heart/ mind. 2. in heart/ mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|