Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiri-o. 1. ਲੁਟਿਆ ਹੋਇਆ ਭਾਵ ਗੁਮਰਾਹ ਕੀਤਾ ਹੋਇਆ। 2. ਦੂਰ ਹੋ ਗਿਆ, ਨਾਸ ਹੋ ਗਿਆ। 1. defrauded, misled, astrayed. 2. rid off, taken away. ਉਦਾਹਰਨਾ: 1. ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥ (‘ਮਾਨ’ ਦਾ ਗੁਮਰਾਹ ਕੀਤਾ ਹੋਇਆ). Raga Gaurhee, Kabir, 56, 2:2 (P: 335). 2. ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥ Raga Maaroo, Naamdev, 1, 2:2 (P: 1105).
|
SGGS Gurmukhi-English Dictionary |
defrauded, cheated of, taken away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਿਰਿਆ) ਸੰ. हृत- ਹ੍ਰਿਤ. ਵਿ. ਚੁਰਾਇਆ. ਖਸੋਟਿਆ. ਖੋਹਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|