Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. a mode or measure.
|
| SGGS Gurmukhi-English Dictionary |
‘Hindol’ is a variation of Basant Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. a mode or measure.
|
| Mahan Kosh Encyclopedia | |
ਸੰ. हिन्दोल- ਹਿੰਦੋਲ. ਨਾਮ/n. ਹਿੰਡੋਲਾ. ਝੂਲਾ। 2. ਡੋਲਾ. ਪਾਲਕੀ। 3. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਲ੍ਯਾਣਠਾਟ ਦਾ ਔੜਵ ਰਾਗ ਹੈ. ਰਿਸ਼ਭ ਅਤੇ ਪੰਚਮ ਵਰਜਿਤ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਸ਼ੜਜ ਗਾਂਧਾਰ ਧੈਵਤ ਅਤੇ ਨਿਸ਼ਾਦ ਸ਼ੁੱਧ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਰ ਹੈ. ਆਰੋਹੀ- ਸ਼ ਗ ਮੀ ਧ ਨ ਸ਼. ਅਵਰੋਹੀ- ਸ਼ ਨ ਧ ਮੀ ਗ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਡੋਲ ਰਾਗ ਵੱਖਰਾ ਨਹੀਂ, ਕਿੰਤੂ ਬਸੰਤ ਨਾਲ ਮਿਲਾਕੇ ਲਿਖਿਆ ਹੈ. ਦੇਖੋ- “ਬਸੰਤ ਹਿੰਡੋਲ ਮਹਲਾ 1. ਰਾਜਾ ਬਾਲਕੁ ਨਗਰੀ ਕਾਚੀ.” ××× ਆਦਿ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|