Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiᴺsaa. ਨਿਰਦੈਤਾ, ਕਠੋਰਤਾ (ਕਿਸੇ ਨੂੰ ਮਾਰਨ/ਨੁਕਸਾਨ ਪਹੁੰਚਾਉਣ ਦੀ ਰੁਚੀ)। violence, cruelty. ਉਦਾਹਰਨ: ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ Raga Sireeraag 1, 20, 2:2 (P: 21). ਹਿੰਸਾ ਮਮਤਾ ਮੋਹੁ ਚੁਕਾਵੈ॥ (ਧਕਾ, ਜ਼ੁਲਮ). Raga Bilaaval 1, Thitee, 13:2 (P: 840).
|
SGGS Gurmukhi-English Dictionary |
violence, cruelty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. violence, destruction, use of injurious force; violent-force or act.
|
Mahan Kosh Encyclopedia |
ਸੰ. ਨਾਮ/n. ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. “ਹਿੰਸਾ ਤਉ ਮਨ ਤੇ ਨਹੀ ਛੂਟੀ.” (ਸਾਰ ਪਰਮਾਨੰਦ) 2. ਦੁਖਾਉਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|