Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heeṇ⒰. 1. ਕਮਜ਼ੋਰ, ਮਾੜਾ; ਕਾਇਰ। 2. ਵਿਹੂਣਾ, ਰਹਿਤ। 1. weak, coward. 2. without, lacking. ਉਦਾਹਰਨਾ: 1. ਨਾ ਕੋ ਹੀਣੁ ਨਾਹੀ ਕੋ ਸੂਰਾ ॥ Raga Gaurhee 5, Asatpadee 6, 8:2 (P: 238). 2. ਭਗਤਿ ਹੀਣੁ ਨਾਨਕ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥ Raga Bilaaval 1, 1, 4:2 (P: 795). ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮ ਹੀਣੁ ਭਰਮਾਇ ॥ Raga Gaurhee 4, Vaar 23ਸ, 4, 1:1 (P: 313).
|
SGGS Gurmukhi-English Dictionary |
1. devoid of, without, lacking. 2. weak.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੀਣਾ, ਹੀਣੋ, ਹੀਣੌ) ਦੇਖੋ- ਹੀਣ। 2. ਵਿ. ਬਿਨਾ. ਰਹਿਤ. “ਭਗਤਿਹੀਣੁ ਕਾਹੇ ਜਗਿ ਆਇਆ?” (ਸ੍ਰੀ ਅ: ਮਃ ੩) 3. ਕਾਇਰ. ਭੀਰੁ. ਬੁਜ਼ਦਿਲ. “ ਨ ਕੋਈ ਸੂਰੁ ਨ ਕੋਈ ਹੀਣਾ.” (ਰਾਮ ਅ: ਮਃ ੫) “ਨਾ ਕੋ ਹੀਣੁ ਨਾਹੀ ਕੋ ਸੂਰਾ.” (ਗਉ ਅ: ਮਃ ੫) “ਹੀਣੌ ਨੀਚੁ ਬੁਰੌ ਬੁਰਿਆਰੁ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|