Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heeṫ. 1. ਪਿਆਰ। 2. ਪਿਆਰਾ, ਹਿਤੂ। 1. affection, love, attachment. 2. well-wisher. ਉਦਾਹਰਨਾ: 1. ਭਗਤ ਭਾਇ ਲਾਵੈ ਮਨ ਹੀਤ ॥ Raga Gaurhee 5, Sukhmanee 20, 7:8 (P: 290). ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥ (ਹਿਤ, ਲਗਨ). Raga Bilaaval 5 40, 4:2 (P: 810). ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਸ ਤੀਖੵਣ ਕਠਿਨਹ ॥ (ਮੋਹ ਲਗਾਉ). Salok Sehaskritee 5 58:3 (P: 1359). 2. ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥ Raga Aaasaa 5, 45, 4:2 (P: 382). ਮੀਤ ਹੀਤ ਧਨੁ ਨਹ ਪਾਰਣਾ ॥ (ਹਿਤੂ, ਪਿਆਰਾ). Raga Bhairo 5, 6, 3:1 (P: 1137).
|
SGGS Gurmukhi-English Dictionary |
1. affection, love, attachment. 2. well-wisher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਿਆਰ. ਦੇਖੋ- ਹਿਤ. “ਸੰਗਿ ਨ ਚਾਲਹਿ ਤਿਨਿ ਸਿਉ ਹੀਤ.” (ਧਨਾ ਮਃ ੫) 2. ਵਿ. ਹਿਤੂ. ਪਿਆਰਾ. “ਹੀਤ ਮੋਹ ਭੈ ਭਰਮ ਭ੍ਰਮਣੰ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|