Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heenaa. 1. ਕਮਜ਼ੋਰ, ਖਾਲੀ। 2. ਵਿਹੂਣਾ। 3. ਨੀਵਾਂ, ਮਾੜਾ। 1. weak, wothless. 2. devoid of, without. 3. low, mean, wothless. ਉਦਾਹਰਨਾ: 1. ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ Raga Sireeraag 5, Chhant 3, 4:1 (P: 80). ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥ Raga Bhairo 1, 3, 1:1 (P: 1125). 2. ਪੂਰਬ ਜਨਮ ਹਉ ਤਪ ਕਾ ਹੀਨਾ ॥ Raga Gaurhee, Kabir, 15, 1:2 (P: 326). 3. ਸਭ ਊਤਮ ਕਿਸੁ ਆਖਉ ਹੀਨਾ ॥ Raga Basant 1, Asatpadee 4, 1:1 (P: 1189).
|
SGGS Gurmukhi-English Dictionary |
1. devoid of, without, lacking, empty. 2. lowly, weak, worthless, poor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦੇਖੋ- ਹੀਨ. “ਸਭ ਊਤਮ, ਕਿਸੁ ਆਖਉ ਹੀਨਾ?” (ਬਸੰ ਅ: ਮਃ ੧) ਕਿਸ ਨੂੰ ਨੀਚ ਕਹਾਂ। 2. ਕ੍ਸ਼ੀਣ. ਕਮਜ਼ੋਰ. “ਨੈਨੀ ਦ੍ਰਿਸਟਿ ਨਹੀ, ਤਨੁ ਹੀਨਾ.” (ਭੈਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|