Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heer⒰. ਹੀਰਾ। diamond. ਉਦਾਹਰਨ: ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥ Raga Sireeraag 1, 21, 4:1 (P: 22). ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ (ਹੀਰਿਆਂ ਵਿਚੋਂ ਸ੍ਰੇਸ਼ਟ ਹੀਰਾ). Raga Soohee 3, Vaar 10:3 (P: 789).
|
SGGS Gurmukhi-English Dictionary |
diamond; priceless object/virtue/Naam.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹੀਰ ਅਤੇ ਹੀਰਾ. “ਦਇਆ ਕਰੈ ਹਰਿ ਹੀਰੁ.” (ਸ੍ਰੀ ਮਃ ੧) “ਮਾਣਿਕ ਲਾਲ ਨਾਮ ਰਤਨ ਪਦਾਰਥ ਹੀਰੁ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|