Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hukmee. 1. ਹੁਕਮ ਨਾਲ/ਦੁਆਰਾ/ਹੁਕਮ ਵਿਚ। 2. ਹੁਕਮ ਦੇਣ ਵਾਲਾ/(ਹਰਿ), ਹਾਕਮ। 3. ਹੁਕਮ ਨੂੰ ਮੰਨਣ ਵਾਲਾ, ਹੁਕਮ ਅਨੁਸਾਰ ਵਿਚਰਨ ਵਾਲਾ। 1. Command/Will. 2. Commander, Comanding Lord. 3. obeyer of the Lord’ s Will. ਉਦਾਹਰਨਾ: 1. ਹੁਕਮੀ ਆਇਆ ਹੁਕਮੁ ਨ ਬੁਝੈ ਹੁਕਮਿ ਸਵਾਰਣਹਾਰਾ ॥ (ਹੁਕਮ ਨਾਲ/ਸਦਕਾ/ਦੁਆਰਾ). Raga Dhanaasaree 1, Chhant 2, 3:5 (P: 688). 2. ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥ (ਹੁਕਮ ਦੇਣ ਵਾਲਾ ਹਾਕਮ). Raga Aaasaa 1, Asatpadee 12, 7:3 (P: 418). ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ (ਹੁਕਮ ਕਰਨ ਵਾਲੇ ਪ੍ਰਭੂ ਦਾ ਹੁਕਮ ਪਛਾਣ). Raga Sorath 1, Asatpadee 3, 3:2 (P: 636). 3. ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥ Raga Maaroo 3, Solhaa 11, 8:3 (P: 1054). ਪਿਰਿ ਕਹਿਆ ਹਉ ਹੁਕਮੀ ਬੰਦਾ ॥ Raga Maaroo 5, Solhaa 2, 8:1 (P: 1073).
|
English Translation |
adj. one in authority to give ਹੁਕਮ obedient, subservient; gr. imperative.
|
Mahan Kosh Encyclopedia |
ਵਿ. ਹੁਕਮ ਕਰਨ ਵਾਲਾ. ਹਾਕਿਮ. “ਹੁਕਮੀ ਹੁਕਮੁ ਚਲਾਏ ਰਾਹੁ.” (ਜਪੁ) 2. ਹੁਕਮ ਅਨੁਸਾਰ. “ਹੁਕਮੀ ਬਰਸਣਿ ਲਾਗੇ ਮੇਹਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|