Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hukmæ. ਹੁਕਮ। Command, Will. ਉਦਾਹਰਨ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਹੁਕਮ). Japujee, Guru Nanak Dev, 2:5 (P: 1). ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ ॥ Japujee, Guru Nanak Dev, 2:6 (P: 1). ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥ (ਹੁਕਮ ਦੇ). Raga Aaasaa 5, 33, 1:2 (P: 378).
|
Mahan Kosh Encyclopedia |
ਹੁਕਮ ਦੇ. ਆਗ੍ਯਾ ਦੇ. “ਹੁਕਮੈ ਅੰਦਰਿ ਸਭੁ ਕੋ.” (ਜਪੁ) 2. ਹੁਕਮ ਨੂੰ. “ਨਾਨਕ ਹੁਕਮੈ ਜੇ ਬੁਝੈ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|