Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hujraa. ਸਿਮਰਨ ਲਈ ਇਕਾਂਤ ਸਥਾਨ। secluded chamber. ਉਦਾਹਰਨ: ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥ Raga Maaroo 5, Solhaa 12, 5:3 (P: 1084).
|
SGGS Gurmukhi-English Dictionary |
for meditation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. cell or small chamber attached to mosque for meditation in seclusion.
|
Mahan Kosh Encyclopedia |
ਅ਼. [حُجرہ] ਹ਼ੁਜਰਹ. ਨਾਮ/n. ਕੋਠਾ. ਕੋਠੜੀ। 2. ਸਿਮਰਣ ਕਰਨ ਦਾ ਏਕਾਂਤ ਅਸਥਾਨ. “ਬੰਦਗੀ ਅਲਹ ਆਲਾ ਹੁਜਰਾ.” (ਮਾਰੂ ਸੋਲਹੇ ਮਃ ੫) 3. ਮੁਹੰਮਦ ਸਾਹਿਬ ਜਿਸ ਥਾਂ ਦਫਨ ਕੀਤੇ ਗਏ ਹਨ, ਮਦੀਨੇ ਵਿੱਚ ਉਹ ਅਸਥਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|