Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoo-aa. 1. ਹੋਇਆ, ਵਾਪਰਿਆ। 2. ਹੋ ਗਿਆ, ਬਣ ਗਿਆ। 3. ਹੋਇਆ, ਉਪਜਿਆ। 1. is done, happened, befallen. 2. becomes; rendered. 3. emanated, formed. ਉਦਾਹਰਨਾ: 1. ਜੋ ਤਿਸੁ ਭਾਣਾ ਸੋਈ ਹੂਆ ॥ Raga Gaurhee 1, 10, 1:3 (P: 154). ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥ Salok, Kabir, 167:2 (P: 1373). 2. ਜਬ ਇਹੁ ਹੂਆ ਸਗਲ ਕੀ ਰੀਨਾ ॥ Raga Gaurhee 5, Asatpadee 1, 1:3 (P: 235). ਜਜਾ ਜਾਨੈ ਹਉ ਕਛੁ ਹੂਆ ॥ (ਬਣ ਗਿਆ). Raga Gaurhee 5, Baavan Akhree, 24:1 (P: 255). 3. ਏਕਸੁ ਤੇ ਸਭੁ ਦੂਜਾ ਹੂਆ ॥ Raga Bilaaval 3, Vaar-Sat, 2, 3:1 (P: 842).
|
Mahan Kosh Encyclopedia |
(ਹੂਅ) ਭਇਆ. ਹੋਇਆ. “ਜੈ ਕਾਰ ਅਪਾਰ ਸੁਧਾਰ ਹੂਅ.” (ਵਿਚਿਤ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|