Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoor. ਬਹਿਸ਼ਤ ਦੀਆਂ ਸੁੰਦਰ ਇਸਤ੍ਰੀਆਂ, ਪਰੀਆਂ। beautiful damsels of Pradise, fairies. ਉਦਾਹਰਨ: ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥ Raga Maaroo 5, Solhaa 12, 5:3 (P: 1084).
|
SGGS Gurmukhi-English Dictionary |
beautiful damsels of Paradise, fairies.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. houri; beautiful woman, nymph, fairy, nymphet.
|
Mahan Kosh Encyclopedia |
ਅ਼. [حُور] ਹੂਰ. ਹ਼ੁਰਾ ਦਾ ਬਹੁ ਵਚਨ. ਨਾਮ/n. ਅਪਸਰਾ. ਬਹਿਸ਼ਤ ਦੀਆਂ ਕੁਆਰੀਆਂ ਇਸਤ੍ਰੀਆਂ, ਜੋ ਇਸਲਾਮ ਮਤ ਅਨੁਸਾਰ ਮੋਮਿਨਾ ਨੂੰ ਪ੍ਰਾਪਤ ਹੁੰਦੀਆਂ ਹਨ.{537} ਇਹ ਉਨ੍ਹਾਂ ਯੋਧਿਆਂ ਨੂੰ ਭੀ ਵਰਦੀਆਂ ਹਨ, ਜੋ ਜੰਗ ਵਿੱਚ ਧਰਮ ਅਨੁਸਾਰ ਨਿਡਰ ਪ੍ਰਾਣ ਦਿੰਦੇ ਹਨ. “ਹੂਰਾਂ ਸ੍ਰੋਣਤਬੀਜ ਨੂੰ ਘਤ ਘੇਰ ਖਲੋਈਆਂ.” (ਚੰਡੀ ੩) ਦੇਖੋ- ਨੂਰ ੫. Footnotes: {537} ਦੇਖੋ- ਕ਼ੁਰਾਨ ਸੂਰਤ ਤੂਰ (੫੨), ਆਯਤ ੨੦.
Mahan Kosh data provided by Bhai Baljinder Singh (RaraSahib Wale);
See https://www.ik13.com
|
|