Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hékaṛo. 1. ਕੇਵਲ ਇਕ, ਇਕੋ ਹੀ। 2. ਇਕ ਪ੍ਰਭੂ, ਇਕ ਹਰਿ। 3. ਇਕ। 1. only one. 2. one/the only God. 3. one. ਉਦਾਹਰਨਾ: 1. ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥ Raga Gaurhee 5, Vaar 14, Salok, 5, 1:1 (P: 321). 2. ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥ Raga Gaurhee 5, Vaar 20ਸ, 5, 1:1 (P: 323). 3. ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥ (ਕੋਈ ਇਕ). Raga Maaroo 5, Vaar 15, Salok, 5, 2:1 (P: 1099).
|
SGGS Gurmukhi-English Dictionary |
1. one, rare. 2. one God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੇਕਣ, ਹੇਕਲ, ਹੇਕਾ, ਹੇਕੁ, ਹੇਕੁੜੋ, ਹੇਕੈ, ਹੇਕੋ) ਵਿ. ਇੱਕੋ. ਏਕਲਾ. ਕੇਵਲ ਇੱਕ. ਦੇਖੋ- ਹੇਕ 3. “ਚਿਤ ਨ ਆਵੈ ਹੇਕੜੋ.” (ਗਉ ਵਾਰ ੨ ਮਃ ੫) “ਹੇਕੋ ਪਾਧਰੁ ਹੇਕ ਦਰੁ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|