Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
héṫ⒤. 1. ਪਿਆਰ, ਹਿਤ। 2. ਵਾਸਤੇ, ਲਈ, ਖਾਤਰ। 3. ਕਰਕੇ, ਸਦਕਾ; ਪਿਆਰ, ਹਿਤ। 1. love, affection. 2. sake of. 3. sake of; love, affection. ਉਦਾਹਰਨਾ: 1. ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥ Raga Sireeraag 3, 53, 5:4 (P: 34). 2. ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥ Raga Gaurhee 1, Asatpadee 8, 8:1 (P: 224). ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ (ਕਿਨਾਰੇ ਢਾਹੁਣ ਹਿਤ/ਲਈ). Salok, Farid, 86:1 (P: 1382). 3. ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥ Raga Maaroo 5, 2, 1:2 (P: 999).
|
SGGS Gurmukhi-English Dictionary |
1. with love/ affection. 2. for the sake of, for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹਿਤ ਕਰਕੇ. ਹਿਤ ਸੇ. “ਕਮਲ ਹੇਤਿ ਬਿਨਸਿਓ ਹੈ ਭਵਰਾ.” (ਧਨਾ ਮਃ ੫) 2. ਲੀਏ. ਵਾਸਤੇ. ਲਈ. “ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ.” (ਗਉ ਅ: ਮਃ ੧) “ਨਾਦ ਹੇਤਿ ਸਿਰੁ ਡਾਰਿਓ ਕੁਰੰਕਾ.” (ਧਨਾ ਮਃ ੫) 3. ਸੰ. ਨਾਮ/n. ਨੇਜਾ. ਭਾਲਾ। 4. ਸੂਰਜ ਦੀ ਕਿਰਨ। 5. ਅੱਗ ਦੀ ਲਾਟ। 6. ਸੱਟ. ਚੋਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|