Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
héroo. 1. ਵੇਖਣ ਵਾਲੇ ਭਾਵ ਦੂਤ। 2. ਡਾਕ, ਲੁਟੇਰੇ। 1. hunters, messengers. 2. snatchers, plunderers. ਉਦਾਹਰਨਾ: 1. ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥ Raga Aaasaa 1, Patee, 5:2 (P: 432). 2. ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥ Raga Bilaaval 4, Asatpadee 1, 3:2 (P: 833).
|
SGGS Gurmukhi-English Dictionary |
1. messengers. 2. thieves, robbers, plunderers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੇਰਣ ਵਾਲਾ. ਦੇਖਣ ਵਾਲਾ. ਦੇਖੋ- ਹੇਰਿਕ। 2. ਖੋਜੀ। 3. ਚੋਰ ਨੂੰ ਭੇਦ ਦੇਣ ਲਈ ਲੋਕਾਂ ਦੇ ਮਾਲ ਧਨ ਨੂੰ ਨਿਗਾ ਵਿੱਚ ਕਰਨ ਵਾਲਾ. “ਤਸਕਰ ਹੇਰੂ ਆਇ ਲੁਕਾਨੇ.” (ਬਿਲਾ ਅ: ਮਃ ੪) 4. ਸੰ. ਹੇਰੁਕ. ਕਾਲ ਦਾ ਦੂਤ. ਮਹਾਕਾਲ ਦਾ ਗਣ. “ਜਮ ਰਾਜੇ ਕੇ ਹੇਰੂ ਆਏ.” (ਆਸਾ ਪਟੀ ਮਃ ੧) 5. ਹਰਣ ਕਰਤਾ ਚੋਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|