Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hæraan⒰. ਅਚੰਭਿਤ, ਚਕਰਿਤ। astonished. ਉਦਾਹਰਨ: ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥ Raga Raamkalee 1, Oankaar, 51:1 (P: 937). ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ (ਹੈਰਾਨ/ਅਚੰਭਿਤ ਕਰਦੇ ਹਨ). Raga Malaar 1, Vaar 27ਸ, 1, 1:3 (P: 1291).
|
SGGS Gurmukhi-English Dictionary |
1. astonished, amazed. 2. astonishing, wonderous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੈਰਾਣ, ਹੈਰਾਨ) ਅ਼. [حَیران] ਹ਼ੈਰਾਨ. ਵਿ. ਅਚਰਜ ਸਹਿਤ. ਚਕਿਤ. “ਗੁਨ ਗਾਇ ਰਹੇ ਹੈਰਾਨ.” (ਪ੍ਰਭਾ ਮਃ ੪) “ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|