Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-i-aa. 1. ਹੋਇਆ, ਹੋਂਦ ਵਿਚ ਆਇਆ। 2. ਵਾਪਰਨਾ, ਹੋਣਾ। 3. ਬਣਿਆ। 4. ਹੋ ਗਿਆ, ਭਇਆ । 1. came into existence. 2. happened. 3. became, transformed. 4. became, turned. ਉਦਾਹਰਨਾ: 1. ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥ Raga Gaurhee, Kabir, Asatpadee 36, 7:2 (P: 330). 2. ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥ (ਵਾਪਰਿਆ). Raga Maalee Ga-orhaa 5, 1, 3:2 (P: 986). 3. ਮਿਲਿ ਪਾਰਸੁ ਕੰਚਨੁ ਹੋਇਆ ॥ (ਬਣਿਆ). Raga Sorath, Naamdev, 3, 2:1 (P: 657). 4. ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥ Raga Sireeraag 4, 68, 4:3 (P: 41).
|
|