Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-i-gaa. 1. ਹਾਂ, ਹੋਵਾਂਗਾ। 2. (ਹੋਂਦ) ਹੋਵੇਗੀ। 3. ਹੋਵੇਗਾ। 4. ਵਾਪਰੇਗਾ। 5. ਬਣੇਗਾ। 1. be. 2. (existence) shall be. 3. shall be. 4. shall happen. 5. shall become. ਉਦਾਹਰਨਾ: 1. ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥ Raga Bilaaval 1, 1, 4:2 (P: 795). 2. ਹੋਇਗਾ ਖਸਮੁ ਤ ਲੇਇਗਾ ਰਾਖਿ ॥ Raga Gaurhee, Kabir, 33, 3:2 (P: 329). 3. ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥ Raga Maajh 5, 17, 3:3 (P: 99). 4. ਸਿਵਪੁਰੀ ਕਾ ਹੋਇਗਾ ਕਾਲਾ ॥ Raga Gaurhee 5, Asatpadee 4, 2:3 (P: 237). ਕਿਆ ਜਾਨਾ ਕਿਆ ਹੋਇਗਾ ਰੀ ਮਾਂਈ ॥ (ਵਾਪਰੇਗਾ). Raga Aaasaa 1, 26, 3:1 (P: 357). 5. ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ (ਬਣੇਗਾ). Raga Aaasaa, Kabir, 8, 3:1 (P: 477).
|
|