Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-ee-aa. ਹੋ ਗਈਆਂ । became. ਉਦਾਹਰਨ: ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥ Raga Aaasaa 1, Asatpadee 12, 2:3 (P: 417). ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ Raga Saarang 4, Vaar 14, Salok, 1, 2:1 (P: 1242).
|
|