Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-ī-ai. 1. ਹੰਦਾ ਹੈ। 2. ਬਣੀਏ, ਬਣੀਦਾ/ਸੋਈਦਾ ਹੈ। 3. ਹੋਵੀਐ, ਹੋ ਜਾਈਦਾ ਹੈ। 1. shasll be, happens, come to pass. 2. can be; acquire. 3. become, becomes. ਉਦਾਹਰਨਾ: 1. ਕਰਹਿ ਸੁ ਹੋਈਐ ਹਾਂ ॥ Raga Aaasaa 5, 162, 1:3 (P: 410). 2. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਬਣੀਏ). Japujee, Guru Nanak Dev, 1:5 (P: 1). ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥ (ਬਣੀਦਾ/ਹੋਈਦਾ ਹੈ). Raga Sireeraag 4, Vannjaaraa 1, 2:3 (P: 82). 3. ਸੁਧੁ ਨ ਹੋਈਐ ਕਾਹੂ ਜਤਨਾ ਓੜਕ ਕੋ ਨ ਪਹੂਚੇ ॥ (ਹੋਵੀਏ). Raga Sorath 5, 9, 1:2 (P: 611). ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥ (ਹੋ ਜਾਈਦਾ ਹੈ). Raga Bilaaval 5, 64, 1:1 (P: 817).
|
|