Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-oo. 1. ਹੋਈਦਾ, ਹੁੰਦਾ ਹੈ। 2. ਹੋਵੇਗਾ, ਭਵਿਖ ਵਿਚ ਵਾਪਰੇਗਾ। 1. become, attain. 2. shall (happen). ਉਦਾਹਰਨਾ: 1. ਕਹਤ ਸੁਨਤ ਕਛੁ ਜੋਗੁ ਨ ਹੋਊ ॥ Raga Gaurhee 5, Baavan Akhree, 5:4 (P: 251). ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਆ ਗਏ ਸੁਖ ਹੋਊ ॥ Raga Devgandhaaree 5, 33, 2:1 (P: 535). 2. ਜੋ ਜੋ ਕਰੈ ਸੋਊ ਫੁਨਿ ਹੋਊ ॥ Raga Gaurhee 5, Baavan Akhree, 8:6 (P: 251).
|
Mahan Kosh Encyclopedia |
ਹੋਣ ਦਾ ਭਵਿਸ਼੍ਯਤ ਕਾਲ. ਹੋਵੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|