Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hodee. ਜ਼ਿੱਦੀ। obstinate. ਉਦਾਹਰਨ: ਗੁਰਿ ਕਹਿਆ ਇਹੁ ਮੂਰਖੁ ਹੋਡੀ ॥ Raga Parbhaatee 5, Asatpadee 1, 6:2 (P: 1347).
|
SGGS Gurmukhi-English Dictionary |
stubborn, obstinate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਹਠੀਆ. ਜਿੱਦੀ. “ਇਹ ਮੂਰਖ ਹੋਡੀ.” (ਪ੍ਰਭਾ ਅ: ਮਃ ੧) 2. ਸ਼ਰਤ ਬੰਨ੍ਹਣ ਵਾਲਾ। 3. ਇੱਕ ਗੱਖਰ ਜਾਤਿ ਦਾ ਰਾਜਾ, ਜਿਸ ਦਾ ਪ੍ਰਸਿੱਧ ਨਾਉਂ “ਹੂਡੀ” ਹੈ. ਦੇਖੋ- ਰਸਾਲੂ. “ਹੋਡੀ ਤਾਂਕੋ ਰੂਪ ਨਿਹਾਰ੍ਯੋ.” (ਚਰਿਤ੍ਰ ੯੭). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|