Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoṫee. 1. ਹੁੰਦੀ। 2. ਜਗ ਕਰਤਾ, ਅਗਨੀ ਦਾ ਉਪਾਸ਼ਕ। 1. was in. 2. worshipper/devotee of Fire. ਉਦਾਹਰਨਾ: 1. ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ Raga Gaurhee 4, 49, 4:1 (P: 167). 2. ਮਾਲਾ ਤਿਲਕੁ ਸੋਚ ਪਾਕ ਹੋਤੀ ॥ Raga Gaurhee 5, Asatpadee 4, 4:2 (P: 237).
|
SGGS Gurmukhi-English Dictionary |
1. happens, comes to pass, exists, happen, become, be, be done, shall happen, are, is, was. 2. performer of ‘Havan’ a Hindu tradition of worship with fire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੁੰਦੀ। 2. ਹੋਤ੍ਰਿ. ਹਵਨ ਕਰਨ ਵਾਲਾ. “ਮਾਲਾ ਤਿਲਕ ਸੋਚ ਪਾਕ ਹੋਤੀ.” (ਗਉ ਅ: ਮਃ ੫) 3. ਪੇਸ਼ਾਵਰ ਦੇ ਜਿਲੇ ਮਰਦਾਨ ਪਾਸ ਇੱਕ ਨਗਰ. ਦੋਹਾਂ ਦਾ ਮਿਲਵਾਂ ਨਾਉਂ ਹੋਤੀ ਮਰਦਾਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|