Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoṫé. 1. ਹੁੰਦੇ। 2. (ਹੋਂਦ) ਵਿਚ ਹੁੰਦੇ। 1. used to be. 2. were. ਉਦਾਹਰਨਾ: 1. ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥ (ਹੁੰਦੇ ਸਾਂ). Raga Gaurhee 4, 56, 1:2 (P: 169). ਸਾਧਸੰਗਿ ਓਇ ਦੁਸਟ ਵਸਿ ਹੋਤੇ ॥ (ਹੋ ਜਾਂਦੇ ਹਨ). Raga Gaurhee 5, 89, 3:4 (P: 182). 2. ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥ Raga Raamkalee, Naamdev, 3, 1:2 (P: 973).
|
SGGS Gurmukhi-English Dictionary |
exist, happen, come to pass, become, be, be done, were, was, are, is.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|