Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoḋé. 1. ਹੁੰਦੇ। 2. ਕੋਲ ਹੁੰਦਿਆਂ। 1. shall be. 2. having. ਉਦਾਹਰਨਾ: 1. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ Raga Sireeraag 1, 6, 4:2 (P: 16). 2. ਤਾਣ ਹੋਦੇ ਹੋਇ ਨਿਤਾਣਾ ॥ Salok, Farid, 128:2 (P: 1384).
|
|