Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoḋæ. 1. ਹੁੰਦਿਆਂ। 2. ਕੋਲ ਹੋਂਦਿਆਂ। 1. present. 2. possesing. ਉਦਾਹਰਨਾ: 1. ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ Raga Gaurhee 4, Vaar 15, Salok, 4, 2:1 (P: 308). 2. ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ Raga Sireeraag 4, Vaar 7ਸ, 1, 2:5 (P: 85). ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥ Raga Vadhans 4, Chhant 3, 3:4 (P: 574).
|
SGGS Gurmukhi-English Dictionary |
having, pocessing; being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੋਦੈਂ) ਕ੍ਰਿ. ਵਿ. ਹੁੰਦੇ ਹੋਏ. ਹੋਣ ਪੁਰ. “ਜੇ ਘਰਿ ਹੋਦੈ ਮੰਗਣ ਜਾਈਐ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|