Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hom. ਘਿਓ ਆਦਿ ਸਮਗਰੀ ਨੂੰ ਅਗਨੀ ਵਿਚ ਪਾ ਕੇ ਕੀਤਾ ਜਾਣ ਵਾਲਾ (ਯੱਗ)। sacrificial offering of Ghee. ਉਦਾਹਰਨ: ਤਿਤੁ ਘਿਇ ਹੋਮ ਜਗ ਸਦ ਪੂਜਾ ਪਾਇਐ ਕਾਰਜੁ ਸੋਹੈ ॥ Raga Maajh 1, Vaar 26, Salok, 1, 1:22 (P: 150). ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ Raga Gaurhee 5, 155, 2:1 (P: 213).
|
SGGS Gurmukhi-English Dictionary |
‘Havan’ a Hindu tradition of worship with fire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sacrifice, burnt offering, oblation.
|
Mahan Kosh Encyclopedia |
ਸੰ. ਨਾਮ/n. ਘੀ। 2. ਦੇਵਤਾ ਵਾਸਤੇ ਘੀ ਆਦਿਕ ਸਾਮਗ੍ਰੀ ਦਾ ਅਗਨੀ ਵਿੱਚ ਪਾਉਣਾ. ਹਵਨ. “ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੈ ਬਿਕਾਰ.” (ਗਉ ਮਃ ੫) ਰਿਗ ਅਤੇ ਯਜੁਰ ਵੇਦ ਵਿੱਚ ਹੋਮ ਦੀ ਬਹੁਤ ਮਹਿਮਾ ਹੈ. ਬਾਈਬਲ ਵਿੱਚ ਭੀ ਹੋਮ ਧਰਮ ਦਾ ਅੰਗ ਹੈ. ਦੋਖ- Ex ਕਾਂਡ ੨੯. ਆਇਤ ੧੩ ਅਤੇ ੧੮। 3. ਬਲਿਦਾਨ. ਭੇਟਾ ਦਾ ਅਰਪਨਾ. “ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ.” (ਅਕਾਲ) ਜਲ ਨੂੰ ਭੇਟਾ ਦੇਣੀ ਅਤੇ ਅਗਨੀ ਤਥਾ- ਪਵਨ ਨੂੰ ਬਲਿਦਾਨ ਅਰਪਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|