Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
horaṫ⒰. 1. ਹੋਰ ਕਿਸੇ ਤਰ੍ਹਾਂ, ਕਿਸੇ ਹੋਰ। 2. ਹੋਰ ਕਿਸੇ ਤੋਂ। 1. any other, no other means. 2. from any other, none else. ਉਦਾਹਰਨਾ: 1. ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ (ਹੋਰ ਕਿਸੇ). Raga Soohee 4, 10, 2:1 (P: 734). ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥ Raga Maajh 5, 13, 2:3 (P: 98). 2. ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੇ ਭਾਗਿ ਮਿਲਾਵਣਿਆਂ ॥ Raga Maajh 3, Asatpadee 25, 7:3 (P: 124).
|
SGGS Gurmukhi-English Dictionary |
1. any other, other, else. 2. from any other, of/by/to/in/at other (by other means/methods, at an other place, in/towards another direction).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਤੁ। 2. ਔਰ ਪ੍ਰਕਾਰ ਸੇ. ਹੋਰ ਰੀਤਿ ਨਾਲ. “ਹੋਰਤੁ ਭਗਤਿ ਨ ਪਾਏ ਕੋਈ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|