Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hornaa. ਦੂਜਿਆਂ/ਬਾਕੀਆਂ। others. ਉਦਾਹਰਨ: ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥ Raga Maajh 1, Vaar 5, Salok, 4, 2:2 (P: 140).
|
English Translation |
pron.pl. others.
|
Mahan Kosh Encyclopedia |
ਕ੍ਰਿ. ਵਰਜਣਾ. ਹਟਾਉਣਾ. ਰੋਕਣਾ. “ਇਸੁ ਮੀਠੀ ਤੇ ਇਹੁ ਮਨ ਹੋਰੈ.” (ਗਉ ਮਃ ੫) “ਨਿੰਦਕ ਸੋ, ਜੋ ਨਿੰਦਾ ਹੋਰੈ.” (ਗਉ ਕਬੀਰ) ਅਸਾਡਾ ਅਸਲ ਨਿੰਦਕ ਉਹ ਹੈ, ਜੋ ਅਸਾਡੀ ਨਿੰਦਾ ਹੁੰਦੀ ਨੂੰ ਵਰਜੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|