Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hovan⒤. 1. ਹੋਣ, ਹੋਂ ਵਿਚ ਆਉਂਦੇ ਹਨ। 2. ਕੋਲ ਹੋਣ। 1. come to pass, happen; come into existence. 2. possess, have. ਉਦਾਹਰਨਾ: 1. ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ (ਹੋਂਦ ਵਿਚ ਆਉਂਦੇ ਹਨ). Japujee, Guru Nanak Dev, 2:1 (P: 1). ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ ॥ (ਹੋਣ, ਬਣ ਜਾਣ). Raga Maajh 1, Vaar 9ਸ, 1, 4:2 (P: 142). ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ (ਹੋਣ). Raga Soohee 3, Vaar 13, Salok, 1, 2:1 (P: 789). 2. ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥ (ਕੋਲ ਹੋਣ). Raga Soohee 1, Chhant 4, 3:2 (P: 765/66).
|
Mahan Kosh Encyclopedia |
ਹੁੰਦੇ ਹਨ. “ਹੁਕਮੀ ਹੋਵਨਿ ਆਕਾਰ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|