Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺsulaa. ਹੰਸ ਨੂੰ। swan. ਉਦਾਹਰਨ: ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥ Raga Dhanaasaree, Naamdev, 3, 3:1 (P: 693). ਬਗੁਲਾ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥ (ਹੰਸ). Raga Basant 1, 9, 4:1 (P: 1171).
|
SGGS Gurmukhi-English Dictionary |
swan.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੰਸਪੁਤ੍ਰ. ਹੰਸ ਦਾ ਬੱਚਾ. “ਬਗੁਲੇ ਤੇ ਫੁਨਿ ਹੰਸੁਲਾ ਹੋਵੈ.” (ਬਸੰ ਮਃ ੧) ਪਾਖੰਡੀ ਤੋਂ ਵਿਵੇਕੀ ਹੋਵੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|