Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-kẖī. ਔਖਿਆਂ, ਮੁਸ਼ਕਲ ਨਾਲ। with difficulty. ਉਦਾਹਰਨ: ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ Raga Gaurhee 4, Vaar 12, Salok, 4, 2:3 (P: 306).
|
|