Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ḏẖūṯ. ਫਿਕਰਾਂ ਚਿੰਤਾਵਾਂ ਦਾ ਅਵਧੂਤਨ ਕਰਨ ਅਥਵਾ ਝਾੜ ਕੇ ਪਰ੍ਹਾਂ ਸੁੱਟ ਦੇਣ ਵਾਲਾ, ਸੰਨਿਆਸੀ, ਯੋਗੀ, ਵਿਰਕਤ ਸਾਧੂ, ਤਿਆਗੀ। recluse, ascetic, medicant. ਉਦਾਹਰਨ: ਦਸ ਨਾਰੀ ਅਉਧੂਤ ਦੇਨ੍ਹ੍ਹਿ ਚਮੋੜੀਐ ॥ Raga Goojree 5, Vaar 15:3 (P: 522).
|
Mahan Kosh Encyclopedia |
ਦੇਖੋ- ਅਉਧੂ. “ਸੋ ਅਉਧੂਤ ਐਸੀ ਮਤਿ ਪਾਵੈ.” (ਰਾਮ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|