Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Acheṯ. 1. ਗਿਆਨਹੀਨ, ਮੂੜ, ਬੇਸਮਝ, ਬੇ-ਖਬਰ, ਮੂਰਖ। 2. ਜੋ ਗਲ ਚਿਤ ਚੇਤੇ ਨਾ ਹੋਵੇ ('ਅਚੇਤ' ਪਾਪ ਦਾ ਵਿਸ਼ੇਸ਼ਣ ਹੈ। ਜੇ ਕਰ ਇਹ 'ਨਰ' ਦਾ ਵਿਸ਼ੇਸ਼ਣ ਬਣਾਇਆ ਜਾਵੇ ਤਾਂ ਅਰਥ 'ਮੂਰਖ, ਗਿਆਨਹੀਨ' ਹੋਵੇਗਾ।)। 3. ਬੇਹੋਸ਼ੀ ਭਰੀ, ਗਫਲਤ ਵਾਲੀ। 1. thoughtless, ignorant. 2. unconsciously/innocently; thoughtless, ignorant. 3. unmindful, indifference, negligence. ਉਦਾਹਰਨਾ: 1. ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ Raga Sireeraag 1, Pahray 1, 2:4 (P: 75). 2. ਨਰ ਅਚੇਤ ਪਾਪ ਤੇ ਡਰੁ ਰੇ ॥ Raga Gaurhee 9, 9, 1:1 (P: 220). 3. ਅਚੇਤ ਬਿਵਸਥਾ ਮਹਿ ਲਪਟਾਨੈ ॥ Raga Soohee 5, 16, 1:2 (P: 740).
|
SGGS Gurmukhi-English Dictionary |
[Adj.] (from Sk. Acetana) careless, senseless, incautious
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. unconscious, unconsciously done, not deliberate, inadvertent, unintentional; adv. unconscriously, inadvertently, unintentionally.
|
Mahan Kosh Encyclopedia |
ਵਿ. ਚੇਤਨਾ (ਚੈਤਨ੍ਯਤਾ) ਬਿਨਾ। 2. ਮੂਰਖ. ਜੜ੍ਹਮਤਿ. “ਨਰ ਅਚੇਤ! ਪਾਪ ਤੇ ਡਰ ਰੇ.” (ਗਉ ਮਃ ੯) 3. ਮੂਰਛਿਤ. ਬੇਹੋਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|