Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avran. ਹੋਰਨਾਂ ਨੂੰ। others. ਉਦਾਹਰਨ: ਅਵਰਨ ਹਸਤ ਆਪ ਹਹਿ ਕਾਂਨੇ ॥ Raga Gaurhee, Kabir, 44, 6:1 (P: 332).
|
Mahan Kosh Encyclopedia |
ਦੇਖੋ- ਅਵਰਣ। 2. ਵਿ. ਅਮਰ-ਨ. ਜੋ ਅਮਰ ਨਹੀਂ. ਮਰਨ ਵਾਲਾ. “ਕਿ ਇਹੁ ਮਨ ਅਵਰਨ, ਸਦਾ ਅਵਿਨਾਸੀ?” (ਮਲਾ ਮਃ ੩) ਇਹ ਅੰਤਹਕਰਣ ਅਥਵਾ- ਜੀਵਾਤਮਾ ਮਰਨ ਵਾਲਾ ਹੈ, ਜਾਂ ਨਿੱਤ ਅਵਿਨਾਸ਼ੀ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|