Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āgẖā-ī. ਤ੍ਰਿਪਤ ਹੋਏ, ਰਜਨਾ, ਸੰਤੁਸ਼ਟ ਹੋਏ। satiated, satisfied, sated, fulfilled. ਉਦਾਹਰਨ: ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥ Raga Gaurhee 4, Vaar 18:3 (P: 311). ਭੋਜਨੁ ਸਾਚੁ ਮਿਲੈ ਆਘਾਈ ॥ (ਰਜੀਦਾ ਹੈ). Raga Maaroo 1, Solhaa 5, 7:1 (P: 1024).
|
|