Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āḏẖāro. ਆਸਰਾ, ਸਹਾਰਾ, ਟੇਕ । prop, support, mainstay. ਉਦਾਹਰਨ: ਅੰਮ੍ਰਿਤ ਨਾਮੁ ਮਨਹਿ ਆਧਾਰੋ ॥ Raga Saarang 5, 54, 1:1 (P: 1215). ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ Raga Goojree 5, 10, 2:1 (P: 498).
|
|