Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ānī. ਲਿਆਂਦੀ। brought. ਉਦਾਹਰਨ: ਤਿਹ ਨਿੰਦਹਿ ਜਿਹ ਗੰਗਾ ਆਨੀ ॥ (ਲਿਆਂਦੀ). Raga Gaurhee, Kabir, 44, 2:2 (P: 332). ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥ (ਲਿਆਂਦਿਆ). Raga Maaroo 5, Asatpadee 6, 5:1 (P: 1019).
|
|